About US

ਸੰਸਥਾ ਹੋਂਦ ਵਿਚ ਕਿਵੇਂ ਆਈ ?

ਸਾਡੇ ਸੰਸਥਾਪਕ ਅਤੇ ਸਹਿ ਸੰਸਥਾਪਕਾਂ ਦਾ ਸ਼ੁਰੂ ਤੋਂ ਹੀ ਸੇਵਾ ਵਿਚ ਯੋਗਦਾਨ ਰਿਹਾ ਹੈ | ਸਾਰੇ ਹੀ ਬਾਣੀ ਤੇ ਬਾਣੇ ਨਾਲ ਜੁੜੇ ਗੁਰਸਿੱਖ ਹਨ | ਸੇਵਾ ਗੁਰਸਿਖੀ ਦੀ ਹੀ ਨਿਸ਼ਾਨੀ ਹੈ | ਸ. ਸਹਿਜਪ੍ਰੀਤ ਸਿੰਘ ਅਤੇ ਸ. ਇਮਾਨਜੀਤ ਸਿੰਘ ਸ਼ੁਰੂ ਤੋਂ ਇਕ ਸਕੂਲ ਵਿਚ ਹੀ ਪੜ੍ਹੇ ਸਨ ਅਤੇ ਸ. ਜਸਵੀਰ ਸਿੰਘ ਹੋਰਾਂ ਨਾਲ ਸਕੂਲ ਬੱਸ ਵਿਚ 10 ਸਾਲ ਇਕੱਠੇ ਸਫਰ ਅਤੇ ਗੁਰਮਤਿ ਵਿਚਾਰਾਂ ਕਰਦੇ ਰਹੇ ਹਨ | ਇਹਨਾ ਸਾਰੇ ਗੁਰੂ ਭਾਈਆਂ ਨੇ ਇੱਕ ਜੁੱਟ ਹੋ ਇਹ ਸੰਸਥਾ ੨੩ ਅਕਤੂਬਰ ੨੦੧੯ ਨੂੰ ਫੈਸਲਾ ਕਰ ਆਪਣੀ ਸੇਵਾ ਨੂੰ ਯੋਜਨਾ ਬੱਧ ਤਰੀਕੇ ਨਾਲ ਇਕ ਜਥੇਬੰਧਕ ਢਾਂਚੇ ਦੇ ਰੂਪ ਵਿਚ ਸ਼ੁਰੂ ਕਰਨ ਦਾ ਸੋਚਿਆ, ਇਥੇ ਭਾਈ ਹਰਭਜਨ ਸਿੰਘ, ਸੁਖਭਿੰਦਰ ਸਿੰਘ, ਗੁਰਕੀਰਤ ਸਿੰਘ, ਗੁਰਮੀਤ ਸਿੰਘ, ਰਣਵੀਰ ਸਿੰਘ ਅਤੇ ਗੁਰਵੀਰ ਸਿੰਘ ਹੋਰਾਂ ਦਾ ਨਾਮ ਵੀ ਜਿਕਰਯੋਗ ਹੈ ਕਿਉਂਕਿ ਇਹਨਾ ਸਾਰਿਆਂ ਦੇ ਸਹਿਯੋਗ ਨਾਲ ਹੀ ਅੱਜ ਚੈਰਿਟੀ ਨੈਕਸਸ ਇਕ ਸੰਸਥਾ ਦੇ ਰੂਪ ਚ ਸੇਵਾ ਕਾਰਜ ਕਰ ਰਿਹਾ ਹੈ | ਪਿਛਲੇ ਸਾਲ ਸਾਨੂੰ ਸਰਕਾਰ ਵਲੋਂ ਮਾਨਤਾ ਵੀ ਮਿਲ ਗਈ ਹੈ |

How We came into existence?

Our founders and co-founders have been contributing to society through their selfless services for a long time. All of them are Gursikhs associated with Bani and Bana. Seva is the only sign of Gursikhi. S. Sehajpreet Singh and S. Imaanjit Singh were educated in the same school from the beginning. Jasveer Singh and Sehajpreet Singh have been traveling on a school bus for 10 years. All these Guru Bhais decided to unite and start their service in a planned manner as an organizational structure. Here Bhai Harbhajan Singh, Sukhbhinder Singh, Gurkirat Singh, Gurmeet Singh, Ranveer Singh, and the name of Gurveer Singh is also worth mentioning because, with the cooperation of all of them, today Charity Nexus is working as an organization. We are now a Government registered Trust.

Need Any Help Then Contact Us