Terms and conditions for becoming a member of the charity Nexus:
1 Charity Nexus will operate under the Founder.
2 Guru ki Golak, Gareeb Ka Moonh will be the main principle of Charity Nexus.
3 There will never be any elections in this organization.
Only the founder has the right to add a member to this organization and to cancel one’s membership.
5 A member of this organization has to pay a renewal fee of Rs. 125 per month.
Members of this organization residing outside India or NRIs will have to pay a renewal fee of Rs.500 per month.
6 Each member can contribute for our causes.
This organization has no relation with any political party and never will.
8 All the money of this organization will be deposited in the bank.
The audit report will be released at the general meeting of this body.
10 General body meeting of the organization will be held on the first Sunday of January each year
For which time / place will be pre-determined.

Causes We Support:

  1. Education of needy children.
  2. Medical Help
  3. Financial Support and other services.
    I have read and understood the above terms and conditions. Please make me a member of this organization.

For more details on terms and condition email us at- info@charitynexusngo.org

 

ਚੈਰੀਟੀ ਨੈਕਸਸ ਦਾ ਮੈਂਬਰ ਬਣਨ ਲਈ ਸੰਵਿਧਾਨ ਅਤੇ ਨਿਯਮ:

 1 ਚੈਰੀਟੀ ਨੈਕਸਸ ਸੰਸਥਾਪਕ ਦੇ ਅਧੀਨ ਕੰਮ ਕਰੇਗੀ.

 2 ਗਰੀਬ ਦਾ ਮੂੰਹ, ਗੁਰੂ ਕੀ ਗੋਲਕ ਦਾ ਮੁੱਖ ਸਿਧਾਂਤ ਹੋਵੇਗਾ.

 3 ਇਸ ਸੰਸਥਾ ਵਿਚ ਕਦੇ ਵੀ ਕਿਸੇ ਵੀ ਤਰ੍ਹਾਂ ਦੀਆਂ ਚੋਣਾਂ ਨਹੀਂ ਹੋਣਗੀਆਂ.

 ਇਸ ਸੰਸਥਾ ਵਿਚ ਕਿਸੇ ਮੈਂਬਰ ਨੂੰ ਸ਼ਾਮਲ ਕਰਨਾ ਅਤੇ ਕਿਸੇ ਦੀ ਮੈਂਬਰਸ਼ਿਪ ਰੱਦ ਕਰਨ ਦਾ ਸਿਰਫ ਸੰਸਥਾਪਕ ਕੋਲ ਹੀ ਅਧਿਕਾਰ ਹੋਵੇਗਾ.

 5 ਇਸ ਸੰਸਥਾ ਦੇ ਮੈਂਬਰ ਨੂੰ ਹਰ ਮਹੀਨੇ 125 ਰੁਪਏ ਫੀਸ ਦੇਣੀ ਪਵੇਗੀ.

 ਇਸ ਸੰਸਥਾ ਦੇ  ਮੈਂਬਰ ਜੋ ਭਾਰਤ ਤੋਂ ਬਾਹਰ ਵਸਦੇ ਹਨ, ਤਾਂ ਪ੍ਰਤੀ ਮਹੀਨਾ 500 ਰੁਪਏ ਫੀਸ ਦੇਣੀ ਪਵੇਗੀ.

 6 ਹਰੇਕ ਮੈਂਬਰ ਸੰਸਥਾ ਦੇ ਕਾਰਜ ਖੇਤਰ ਲਈ ਆਪਣਾ ਆਪਣਾ ਦਸਵੰਧ ਕਢ ਸਕਦਾ ਹੈ.

 ਇਸ ਸੰਸਥਾ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਕਦੇ ਨਹੀਂ ਹੋਵੇਗਾ।

 8 ਇਸ ਸੰਸਥਾ ਦਾ ਸਾਰਾ ਪੈਸਾ ਬੈਂਕ ਵਿਚ ਜਮ੍ਹਾ ਹੋਵੇਗਾ.

 ਇਸ ਸੰਸਥਾ ਦੀ ਆਮ ਸਭਾ ਵਿਚ ਬਜਟ ਦਾ ਹਿਸਾਬ ਦਿੱਤਾ ਜਾਵੇਗਾ ਜਿਸ ਵਿਚ ਕੋਈ ਵੀ ਇੱਕ ਮੈਂਬਰ ਵੀ ਸ਼ਾਮਲ ਹੋ ਸਕਦਾ ਹੈ.

 10 ਹਰ ਸਾਲ ਜਨਵਰੀ ਦੇ ਪਹਿਲੇ ਐਤਵਾਰ ਨੂੰ ਸੰਸਥਾ ਦੀ ਆਮ ਸਭਾ ਦਾ ਆਯੋਜਨ ਕੀਤਾ

 ਜਿਸ ਲਈ ਸਮਾਂ / ਸਥਾਨ ਦਾ ਪਹਿਲਾਂ ਨੀਯਤ ਕੀਤਾ ਜਾਵੇਗਾ.

 ਚੈਰਿਟੀ ਨੈਕਸਸ ਦਾ ਕਾਰਜ ਖੇਤਰ:

 1. ਗਰੀਬ ਬੱਚਿਆਂ ਦੀ ਸਿੱਖਿਆ.

 ਕਿਸੇ ਵੀ ਲੋੜਵੰਦ ਮਰੀਜ਼ ਦਾ ਇਲਾਜ.

 3. ਹੋਰ ਸੇਵਾ ਕਾਰਜ.

 ਮੈਂ ਉਪਰੋਕਤ ਨਿਯਮ ਅਤੇ ਸ਼ਰਤਾਂ ਨੂੰ ਪੜ੍ਹਿਆ ਅਤੇ ਸਮਝਿਆ ਹੈ.  ਕ੍ਰਿਪਾ ਕਰਕੇ ਮੈਨੂੰ ਇਸ ਸੰਸਥਾ ਦਾ ਮੈਂਬਰ ਬਣਾਓ

 

चैरिटी नेक्सस का मैम्बर बनने हेतु संविधान व नियम:

1 चैरिटी नेक्सस संरक्षक जी के अधीन कार्य करेगी।

2 गरीब का मूह गुरू की गोलक के सिद्धांत को मुख्य रखा जाएगा ।

3 इस संस्था में कभी किसी किस्म का चुनाव नहीं किया जाएगा ।

इस संस्था में किसी मैम्बर को शामिल करने व किसी की सदस्यता रद्द करने

का अधिकार केवल संरक्षक के पास होगा ।

5 इस संस्था के मैम्बर को हर महीने 125 रूपये शुल्क भरना होगा ।

6 इस संस्था के मैंबर जो भारत के बाहर का निवासी हो तो 500 रुपए महीना शुल्क भरना होगा ।

6 हर मैम्बर अपना दसवंध संस्था के कार्यक्षेत्र के लिए भेंट कर सकता है।

इस संस्था का ना ही किसी राजनैतिक पार्टी से सम्बंध है और ना ही कभी होगा।

8.इस संस्था का सारा पैसा बैंक में जमा होगा ।

इस संस्था की जनरल मीटिंग में बजट का हिसाब दिया जाएगा जिसमें कोई

भी मैम्बर शमिल हो सकता है।

10 प्रत्येक वर्ष जनवरी के पहले रविवार को संस्था की जनरल मीटिंग रखी

जाएगी जिसके लिए समय/स्थान पहले बताया जाएगा ।

* चैरिटी नेक्सस का कार्यक्षेत्र :

1. गरीब बच्चों की पढ़ाई ।

2 किसी भी जरूरतमंद मरीज का इलाज ।

3. अन्य सेवा के कार्य ।

उपरोक्त नियम व शर्ते मैनें पढ़ व समझ ली हैं। कृपया मुझे इस संस्था का मैम्बर बनावें